ਸਮੱਗਰੀ 'ਤੇ ਜਾਓ
ਮੁੱਖ ਪੇਜ ਮੈਡੀ-ਕੈਲ ਰੱਖੋ ਆਪਣੀ ਜਾਣਕਾਰੀ ਅੱਪਡੇਟ ਕਰੋ

ਆਪਣੀ ਜਾਣਕਾਰੀ ਨੂੰ ਅੱਪਡੇਟ ਕਰੋ

Person mailing envelope.

ਆਪਣੀ ਜਾਣਕਾਰੀ ਨੂੰ ਅੱਪਡੇਟ ਕਰੋ

ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੁਝ ਬਦਲਦਾ ਹੈ, ਤਾਂ ਸਾਨੂੰ 10 ਦਿਨਾਂ ਦੇ ਅੰਦਰ ਦੱਸੋ, ਜਿਵੇਂ ਕਿ:

  • ਪਤਾ
  • ਆਮਦਨ
  • ਘਰ ਵਿੱਚ ਲੋਕਾਂ ਦੀ ਗਿਣਤੀ
  • ਗਰਭ ਅਵਸਥਾ
  • ਵਿਆਹਿਆ ਜਾਂ ਵੱਖ ਹੋਇਆ
Icon of a computer

ਔਨਲਾਈਨ

ਸਾਡੀ ਪਾਰਟਨਰ ਵੈੱਬਸਾਈਟ, BenefitsCal 'ਤੇ ਜਾਓ।

icon of a building

ਕਾਉਂਟੀ ਦਫਤਰ

ਆਪਣੇ ਕਾਉਂਟੀ ਦਫ਼ਤਰ ਨੂੰ ਕਾਲ ਕਰੋ ਜਾਂ ਜਾਓ।

ਅਸੀਂ ਮਦਦ ਲਈ ਹਾਜ਼ਰ ਹਾਂ