ਮਿਤੀ: ਬੁੱਧਵਾਰ, 20 ਮਈ, 2026
ਸਮਾਂ: ਸਵੇਰੇ 9:30 ਵਜੇ - ਦੁਪਹਿਰ 3 ਵਜੇ
ਟਿਕਾਣਾ: DHCS 1501 ਕੈਪੀਟਲ ਐਵੇਨਿਊ, ਸੈਕਰਾਮੈਂਟੋ, CA 95814
(ਪਹਿਲੀ ਮੰਜ਼ਿਲ ਕਾਨਫਰੰਸ ਸੈਂਟਰ 71.1316)
DHCS ਮੁਫ਼ਤ ਸਹਾਇਕ ਸੇਵਾਵਾਂ ਪ੍ਰਦਾਨ ਕਰੇਗਾ, ਜਿਸ ਵਿੱਚ ਸ਼ਾਮਲ ਹਨ:
- ਭਾਸ਼ਾ ਅਤੇ ਸੈਨਤ-ਭਾਸ਼ਾ ਵਿਆਖਿਆ।
- ਰੀਅਲ-ਟਾਈਮ ਕੈਪਸ਼ਨਿੰਗ।
- ਨੋਟਏਕਰ।
- ਪੜ੍ਹਨਜਾਂ ਲਿਖਣ ਵਿੱਚ ਸਹਾਇਤਾ।
- ਸਿਖਲਾਈ ਜਾਂ ਮੀਟਿੰਗ ਸਮੱਗਰੀ ਦਾ
, ਵੱਡੇ ਪ੍ਰਿੰਟ, ਆਡੀਓ, ਜਾਂ ਇਲੈਕਟ੍ਰਾਨਿਕ ਫਾਰਮੈਟ ਵਿੱਚ ਸੰਸਕਰਣ।
ਵਿਕਲਪਿਕ ਫਾਰਮੈਟਾਂ ਜਾਂ ਭਾਸ਼ਾ ਸੇਵਾਵਾਂ ਦੀ ਬੇਨਤੀ ਕਰਨ ਲਈ, ਕਿਰਪਾ ਕਰਕੇ ਕਾਲ ਕਰੋ ਜਾਂ ਲਿਖੋ:
Department of Health Care Services
ਸੰਚਾਰ ਦੇ ਦਫ਼ਤਰ
1501 ਕੈਪੀਟਲ ਐਵੇਨਿਊ, ਐਮਐਸ 0025
ਸੈਕਰਾਮੈਂਟੋ, CA 95814
(916) 440-7660
ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਮੀਟਿੰਗ ਤੋਂ ਦਸ ਕੰਮਕਾਜੀ ਦਿਨਾਂ ਤੋਂ ਘੱਟ ਸਮਾਂ ਪਹਿਲਾਂ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਪਲਬਧ ਸਹਾਇਕ ਸੇਵਾਵਾਂ ਦੀ ਸੀਮਾ ਸੀਮਤ ਹੋ ਸਕਦੀ ਹੈ
।