ਐਪਲੀਕੇਸ਼ਨ ਟੈਂਪਲੇਟ
ਹਸਪਤਾਲ ਅਤੇ ਹੁਨਰਮੰਦ ਨਰਸਿੰਗ ਸਹੂਲਤ COVID-19 ਵਰਕਰ ਰਿਟੇਨਸ਼ਨ ਭੁਗਤਾਨ
ਨਵੰਬਰ 29, 2022 ਨੂੰ, ਸਾਰੀਆਂ ਸਫਲਤਾਪੂਰਵਕ ਰਜਿਸਟਰਡ ਕਵਰਡ ਐਂਟਿਟੀਆਂ (CEs), ਕਵਰਡ ਸਰਵਿਸਿਜ਼ ਇੰਪਲਾਇਰ (CSEs), ਫਿਜ਼ੀਸ਼ੀਅਨ ਗਰੁੱਪ ਐਂਟਿਟੀਆਂ (PGEs) ਅਤੇ ਸੁਤੰਤਰ ਡਾਕਟਰਾਂ ਨੂੰ ਯੋਗ ਸਿੱਧੀ ਕਰਮਚਾਰੀ ਜਾਣਕਾਰੀ ਜਮ੍ਹਾਂ ਕਰਾਉਣ ਲਈ ਅਰਜ਼ੀ ਦਾ ਲਿੰਕ ਪ੍ਰਾਪਤ ਹੋਵੇਗਾ।
ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, CEs, CSEs, PGEs, ਅਤੇ ਸੁਤੰਤਰ ਡਾਕਟਰਾਂ ਨੂੰ DHCS ਦੁਆਰਾ ਪ੍ਰਦਾਨ ਕੀਤੇ ਗਏ ਟੈਂਪਲੇਟਾਂ ਦੀ ਵਰਤੋਂ ਕਰਕੇ ਹਰੇਕ ਯੋਗ ਸਿੱਧੇ ਕਰਮਚਾਰੀ ਲਈ ਜਾਣਕਾਰੀ ਇਕੱਠੀ ਕਰਨਾ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, DHCS ਨੇ ਨਵੰਬਰ 29, 2022 ਨੂੰ WRP ਵੈੱਬਪੇਜ 'ਤੇ ਸਮੁੱਚੀ ਜਮ੍ਹਾਂ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਅਰਜ਼ੀ ਮਾਰਗਦਰਸ਼ਨ ਜਾਰੀ ਕੀਤਾ।
ਜੇਕਰ ਤੁਸੀਂ ਇੱਕ CE, CSE, PGE, ਜਾਂ ਸੁਤੰਤਰ ਡਾਕਟਰ ਹੋ ਅਤੇ DHCS ਨਾਲ ਰਜਿਸਟਰਡ ਨਹੀਂ ਹੋ, ਤਾਂ ਕਿਰਪਾ ਕਰਕੇ WRP ਵੈੱਬਪੇਜ 'ਤੇ ਜਾਓ। ਆਪਣੇ ਯੋਗ ਕਾਮਿਆਂ/ਕਰਮਚਾਰੀਆਂ ਵੱਲੋਂ ਅਰਜ਼ੀ ਦੇਣ ਲਈ, ਰਜਿਸਟ੍ਰੇਸ਼ਨ ਦਸੰਬਰ 23, 2022 ਤੱਕ ਜਮ੍ਹਾ ਕਰਵਾਉਣੀ ਲਾਜ਼ਮੀ ਹੈ।