ਮਰਸਡ ਕਾਉਂਟੀ
ਮਰਸਡ ਕਾਉਂਟੀ
ਤੁਸੀਂ ਹੇਠਾਂ ਦਿੱਤੇ ਮੈਡੀ-ਕੈਲ ਸਿਹਤ ਯੋਜਨਾ ਵਿੱਚ ਆਪਣੇ ਆਪ ਹੀ ਸ਼ਾਮਲ ਹੋ ਜਾਓਗੇ, ਬਿਨਾਂ ਕਿਸੇ ਇੱਕ ਦੀ ਚੋਣ ਕੀਤੇ। ਤੁਹਾਨੂੰ ਆਪਣੀ ਨਵੀਂ ਮੈਡੀ-ਕੈਲ ਸਿਹਤ ਯੋਜਨਾ ਤੋਂ ਯੋਜਨਾ ਸਮੱਗਰੀ ਪ੍ਰਾਪਤ ਹੋਵੇਗੀ।
| ਯੋਜਨਾ | ਫ਼ੋਨ |
|---|---|
| ਸੈਂਟਰਲ ਕੈਲੀਫੋਰਨੀਆ ਅਲਾਇੰਸ ਫਾਰ ਹੈਲਥ | (800) 700-3874 X5505, TTY/TDD (877) 548-0857 |
| ਸੈਂਟਰਲ ਵੈਲੀ PACE | (209) 724-6000 ਟੋਲ ਫ੍ਰੀ: (855) 461-7223 TTY/TDD (209)726-7380 ਟੋਲ ਫ੍ਰੀ TTY/TDD: (844) 461-7223 |
**ਜੇਕਰ ਤੁਹਾਡੀ ਉਮਰ 55 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਤੁਹਾਨੂੰ ਘਰ ਵਿੱਚ ਰਹਿਣ ਲਈ ਉੱਚ ਪੱਧਰੀ ਦੇਖਭਾਲ ਦੀ ਲੋੜ ਹੈ, ਤਾਂ ਤੁਸੀਂ ਆਪਣੇ ਖੇਤਰ ਵਿੱਚ PACE ਯੋਜਨਾ ਵਿੱਚ ਸ਼ਾਮਲ ਹੋਣ ਦੇ ਯੋਗ ਹੋ ਸਕਦੇ ਹੋ। PACE ਬਾਰੇ ਹੋਰ ਜਾਣਨ ਲਈ, www.CalPACE.org 'ਤੇ ਜਾਓ। ਜਾਂ Medi-Cal HCO ਨੂੰ ਸੋਮਵਾਰ - ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ (800) 430-4263 (TTY: (800) 430-7077) 'ਤੇ ਕਾਲ ਕਰੋ।