ਧੋਖਾਧੜੀ Medi-Cal ਤੋਂ ਅਣਅਧਿਕਾਰਤ ਭੁਗਤਾਨ ਜਾਂ ਲਾਭ ਪ੍ਰਾਪਤ ਕਰਨ ਦੀ ਜਾਣਬੁੱਝ ਕੇ ਕੋਸ਼ਿਸ਼ ਹੈ।
ਸ਼ੱਕੀ Medi-Cal ਧੋਖਾਧੜੀ ਦੀ ਰਿਪੋਰਟ ਕਰਨ ਲਈ, Medi-Cal ਫਰਾਡ ਹੌਟਲਾਈਨ (800) 822-6222 'ਤੇ ਕਾਲ ਕਰੋ।