ਮਹੱਤਵਪੂਰਨ ਕੇਸ ਅੱਪਡੇਟ ਸੂਚਨਾ ਜਾਣਕਾਰੀ
ਸਬਮਿਸ਼ਨ ਪੋਰਟਲ 'ਤੇ ਜਾਣ ਤੋਂ ਪਹਿਲਾਂ ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਪੜ੍ਹੋ।
ਕਿਰਪਾ ਕਰਕੇ ਉਹ ਜਾਣਕਾਰੀ ਨਾ ਜਮ੍ਹਾਂ ਕਰੋ ਜੋ ਪਿਛਲੇ 45 ਦਿਨਾਂ ਦੇ ਅੰਦਰ ਪਹਿਲਾਂ ਹੀ ਜਮ੍ਹਾਂ ਕਰ ਦਿੱਤੀ ਗਈ ਹੈ।
ਡੁਪਲੀਕੇਟ ਜਾਣਕਾਰੀ ਜਮ੍ਹਾਂ ਕਰਾਉਣ ਨਾਲ ਪ੍ਰੋਸੈਸਿੰਗ ਸਮਾਂ ਵਧ ਜਾਂਦਾ ਹੈ ਅਤੇ ਤੇਜ਼ ਸੇਵਾ ਯਕੀਨੀ ਨਹੀਂ ਹੁੰਦੀ।