ਲਾਭਪਾਤਰੀ ਅੱਪਡੇਟ
ਮੈਡੀ-ਕੈਲ ਯੋਗਤਾ ਅਤੇ ਨਾਮਾਂਕਣ ਸੂਚਨਾ ਪੱਤਰ ਪੰਨੇ 'ਤੇ ਜਾਣ ਲਈ ਤੁਹਾਡਾ ਧੰਨਵਾਦ। ਸਿਹਤ ਸੰਭਾਲ ਸੇਵਾਵਾਂ ਵਿਭਾਗ ਲਾਭਪਾਤਰੀਆਂ ਨੂੰ ਕਈ ਤਰ੍ਹਾਂ ਦੇ ਸੂਚਨਾ ਪੱਤਰ ਭੇਜਦਾ ਹੈ ਜਿਸ ਵਿੱਚ ਉਨ੍ਹਾਂ ਦੇ ਮੈਡੀ-ਕੈਲ ਲਾਭਾਂ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੁੰਦੀ ਹੈ। ਸੂਚਨਾਵਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ।