ข้ามไปยังเนื้อหา​​ 
Home DHCS Resources in English (ਆਪਣੀ ਭਾਸ਼ਾ ਦਾਖ਼ਲ ਕਰੋ) ਭਾਸ਼ਾ ਵਿੱਚ DHCS ਸਰੋਤ​​ 

(ਆਪਣੀ ਭਾਸ਼ਾ ਦਾਖ਼ਲ ਕਰੋ) ਭਾਸ਼ਾ ਵਿੱਚ DHCS ਸਰੋਤ​​ 

ਡਿਪਾਰਟਮੈਂਟ ਆਫ਼ ਹੈਲਥ ਕੇਅਰ ਸਰਵੀਸਿਜ਼ (DHCS)​​ 

DHCS ਉਦੇਸ਼ ਗੁਣਵੱਤਾ ਵਾਲੀ ਸਿਹਤ ਦੇਖਭਾਲ ਤੱਕ ਬਰਾਬਰ ਪ ਹੁੰਚ ਪ੍ਰਦਾਨ ਕਰਨਾ ਹੈ, ਜਿਸ ਨਾਲ ਸਾਰਿਆਂ ਲਈ ਇੱਕ ਸਿਹਤਮੰਦ ਕੈਲੀਫੋਰਨੀਆ ਹੋ ਸਕਦਾ ਹੈ।​​ 

แชร์ ੰ ਜਾਣਕਾਰੀ, ਪ੍ਰੋਗਰਾਮਾਂ, ਲਾਭਾਂ ਅਤੇ ਸੇਵਾਵਾਂ ਤੱਕ ਸਾਰਥਕ ਪਹੁੰਚ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬਣਾਇਆ ਗਿਆ ਸੀ ਕਿ ਭਾਸ਼ਾ ਮਹੱਤਵਪੂਰਨ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਰੁਕਾਵਟ ਨਹੀਂ ਹੈ।​​ 

ਪ੍ਰਮਾਣਿਤ ਦੋਭਾਸ਼ੀ ਸਟਾਫ਼ ਮੈਂਬਰਾਂ ਅਤੇ ਹੋਰਾਂ ਦੀ ਸਹਾਇਤਾ ਲਈ ਉਪਲਬਧ ਹੈ ਅਤੇ DHCS ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਲਈ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਏ ਸੇਵਾਵਾਂ ਪ੍ਰਦਾਨ ਕਰਨ ਲਈ DHCS ਵਿਕਰੇਤਾਵਾਂ ਨਾਲ ਕੰਮ ਕਰਦਾ ਹੈ।​​ 

myMedi-Cal​​ 

https://www.dhcs.ca.gov/Pages/myMedi-Cal.aspx​​ 

myMedi-Cal: ਉਹ ਸਿਹਤ ਦੇਖਭਾਲ ਕਿਵੇਂ ਪ੍ਰਾਪਤ ਕਰੀਏ ਜਿਸ ਦੀ ਤੁਹਾਨੂੰ ਲੋੜ ਹੈ” ਵੈੱਬਪੰਨਾ ਕੈਲੀਫੋਰਨੀਆ ਦੇ ਲੋਕਾਂ ਨੂੰ ਸੂਚਿਤ ਕਰਦਾ ਹੈ ਕਿ ਬਿਨਾਂ ਲਾਗਤ ਜਾਂ ਘੱਟ ਕੀਮਤ ਵਾਲੀ ਸਿਹਤ ਕਵਰੇਜ ਲਈ Medi-Cal ਲਈ ਕਿਵੇਂ ਬੇਨਤੀ ਕਰਨੀ ਹੈ। ਤੁਸੀਂ ਪ੍ਰੋਗਰਾਮ ਯੋਗਤਾ ਜ਼ਰੂਰਤਾਂ ਬਾਰੇ ਵੀ ਸਿੱਖੋਗੇ। ਇਹ ਗਾਈਡ ਸਲਾਹ ਦਿੰਦੀ ਹੈ ਕਿ ਤੁਸੀਂ ਆਪਣੇ Medi-Cal ਲਾਭਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਅਤੇ ਤੁਹਾਡੀ ਨਿੱਜੀ ਜਾਣਕਾਰੀ ਵਿੱਚ ਤਬਦੀਲੀਆਂ ਦੀ ਰਿਪੋਰਟ ਕਦੋਂ ਕਰਨੀ ਹੈ। ਤੁਹਾਨੂੰ ਇਸ ਗਾਈਡ ਨੂੰ ਹੱਥ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਹੇਠ ਲਿਖਿਆਂ ਬਾਰੇ ਸਵਾਲ ਹੋਣ:​​ 

  • ਕਵਰੇਜ ਵਾਸਤੇ ਕਿਵੇਂ ਬੇਨਤੀ ਕਰੀਏ​​ 
  • Medi-Cal ใช้งานทั่วไป​​ 
  • Medi-Cal ใช้งาน Medi-Cal​​ 
  • ਹੱਕ ਅਤੇ ਜ਼ਿੰਮੇਵਾਰੀਆਂ​​ 
  • DHCS ਪ੍ਰੋਗਰਾਮਾਂ ਅਤੇ ਸੇਵਾਵਾਂ ‘ਤੇ ਜਾਣਕਾਰੀ, ਜਿਵੇਂ ਕਿ: ਡੈਂਟਲ ਸਰਵਿਸਿਜ਼; ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼; ਸਪੈਸ਼ਿਲਿਟੀ ਮੈਂਟਲ ਹੈਲਥ ਸਰਵਿਸਿਜ਼; ਅਰਲੀ ਅਤੇ ਪੇਡੀਐਟ੍ਰਿਕ ਸਕ੍ਰੀਨਿੰਗ, ਡਾਇਗਨਾਸਿਸ, ਅਤੇ ਟ੍ਰੀਟਮੈਂਟ; ਬ੍ਰੈਸਟ ਅਤੇ ਸਰਵਾਇਕਲ ਕੈਂਸਰ ਟ੍ਰੀਟਮੈਂਟ ਪ੍ਰੋਗਰਾਮ; ਇਨ-ਹੋਮ ਸਪੋਰਟਿਵ ਸਰਵਿਸਿਜ਼ ਪ੍ਰੋਗਰਾਮ; ਕਮਿਊਨਿਟੀ-ਆਧਾਰਿਤ ਸੇਵਾਵਾਂ; ਕੈਲੀਫ਼ੋਰਨੀਆ ਚਿਲਡਰਨ’ਜ਼ ਸਰਵਿਸਿਜ਼; ਜਨਰਲੀ ਹੈਂਡੀਕੈਪਡ ਪਰਸਨ’ਜ਼ ਪ੍ਰੋਗਰਾਮ; ਅਤੇ ਹੀਅਰਿੰਗ ਐਡ ਕਵਰੇਜ ਫਾਰ ਚਿਲਡਰਨ ਪ੍ਰੋਗਰਾਮ।​​ 

หน้าที่หลัก:​​ 

Medi-Cal หมายเลขโทรศัพท์: (800) 541-5555 (TTY: 711, CA หมายเลขโทรศัพท์)​​ 

อีเมลของ Medi-Cal: (800) 430-4263 (TTY (800) 430-7077 ) ​​ 

Medi-Cal โทร: (800) 322-6384 (TTY (800) 735-2922)​​ 

Medi-Cal หมายเลขโทรศัพท์: (800) 541-5555 (TTY: 711, CA หมายเลขโทรศัพท์)​​ 

Medi-Cal ช่วยเหลือ Medi-Cal ที่อยู่: (888) 452-8609 (TTY: 711, CA อีเมล)​​ 

หมายเลขโทรศัพท์: (800) 743-8525 (TTY (800) 952-8349) ​​ 

Covered California: (800) 300-1506 (TTY: 711, CA ਸਟੇਟ ਰਿਲੇ)​​ 

 

ਆਪਣਾ ਕਾਉਂਟੀ ਦਫ਼ਤਰ ਲੱਭੋ​​ 

 Medi-Cal, ผู้ช่วยศาสตราจารย์ หน้าที่หลัก:​​ 

Medi-Cal ความช่วยเหลือ​​ 

ਓਬਡਸਮੈਨ ਆਫ਼ਿਸ​​ 

 Medi-Cal ਪ੍ਰਬੰਧਿਤ ਦੇਖਭਾਲ ਅਤੇ ਮੈਂਟਲ ਹੈਲਥ ਆਫ਼ਿਸ ਆਫ਼ ਓਬਡਸਮੈਨ ਇੱਕ ਨਿਰਪੱਖ ਨਜ਼ਰੀਏ ਤੋਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਂਬਰਾਂ ਨੂੰ ਸਾਰੀਆਂ ਡਾਕਟਰੀ ਤੌਰ ‘ਤੇ ਲੋੜੀਂਦੀਆਂ ਸਿਹਤ ਅਤੇ ਵਿਵਹਾਰ ਸੰਬੰਧੀ ਸਿਹਤ ਕਵਰ ਕੀਤੀਆਂ ਸੇਵਾਵਾਂ ਪ੍ਰਾਪਤ ਹੋਣ ਜਿਨ੍ਹਾਂ ਲਈ ਯੋਜਨਾਵਾਂ ਇਕਰਾਰਨਾਮੇ ਨਾਲ ਜ਼ਿੰਮੇਵਾਰ ਹਨ।​​ 

ਓਮਬਡਸਮੈਨ ਦਫ਼ਤਰ ਕਿਸੇ ਸ਼ਿਕਾਇਤ ਵਿੱਚ ਸਵੈ-ਚਲਿਤ ਤੌਰ ‘ਤੇ ਕਿਸੇ ਦਾ ਪੱਖ ਨਹੀਂ ਲੈਂਦਾ ਹੈ। ਇਹ ਸਾਰੇ ਪੱਖਾਂ ਨੂੰ ਨਿਰਪੱਖ ਅਤੇ ਬਾਹਰਮੁਖੀ ਢੰਗ ਨਾਲ ਵਿਚਾਰੇਤਗਾ। ਓਮਬਡਸਮੈਨ ਦਫ਼ਤਰ ਸਿਹਤ ਦੇਖਭਾਲ ਪਹੁੰਚ ਸਮੱਸਿਆਵਾਂ ਦੇ ਨਿਰਪੱਖ ਹੱਲ ਕਰਨ ਵਿੱਚ ਮਦਦ ਕਰਦਾ ਹੈ।​​  
 

หน้าที่: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ หน้า 5 PST ਰਾਜ ਦੀਆਂ ਸਰਕਾਰੀ ਛੁੱਟੀਆਂ ਤੋਂ ਇਲਾਵਾ​​ 

ที่อยู่ติดต่อ: (888) 452-8609 (TTY: 711, CA อีเมล: (888) 452-8609 (TTY: 711, CA)​​ 

MMCDOmbudsmanOffice@dhcs.ca.gov​​ 

ਟੇਲੀਫ਼ੋਨ ਸਰਵਿਸ ਸੈਂਟਰ (TSC)​​ 

 TSC Medi-Cal ความช่วยเหลือ Medi-Cal ความช่วยเหลือ Medi-Cal ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦਾ ਹੈ।​​ 

หน้าที่: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ หน้า 5 PST ਛੁੱਟੀਆਂ ਤੋਂ ਇਲਾਵਾ​​ 

Medi-Cal หมายเลขโทรศัพท์: (800) 541-5555 (TTY: 711, CA หมายเลขโทรศัพท์)​​ 

Medi-Cal หมายเลขโทรศัพท์: (800) 541-5555 (TTY: 711, CA หมายเลขโทรศัพท์)​​ 

Medi-Cal Rx ติดต่อโดยตรง​​ 

Medi-Cal Rx ใช้งานทั่วไป:​​ 

  • ਫਾਰਮੇਸੀ ਲਾਭਾਂ ਨਾਲ ਸੰਬੰਧਿਤ ਸਵਾਲ​​ 
  • ਨਜ਼ਦੀਕੀ ਫਾਰਮੇਸੀ ਜਾਂ ਮੇਲ-ਆਰਡਰ ਫਾਰਮੇਸੀ ਲੱਭਣ​​ 
  • ਸ਼ਿਕਾਇਤ ਦਾਇਰ ਕਰਨ​​ 

ਸਾਨੂੰ ਕਾਲ ਕਰਨ ਤੋਂ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਪਲਬਧ ਕਰਵਾਉਣਾ ਮਦਦਗਾਰ ਹੁੰਦਾ ਹੈ ਤਾਂ ਜੋ ਅਸੀਂ หน้าที่หลัก:​​ 

  • Medi-Cal องค์กร Medi-Cal ਅਤੇ​​ 
  • Medi-Cal ติดต่อ ID ของคุณ; ਜਾਂ​​ 
  • ਮੈਂਬਰ ਦੀ ਜਨਮ ਮਿਤੀ​​ 

หน้าที่: ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ, ਸਾਲ 365 ਦਿਨ​​ 

Medi-Cal Rx ਗਾਹਕ ਸੇਵਾ ਕੇਂਦਰ: (800) 977-2273(TTY: 711, CA ਸਟੇਟ ਰਿਲੇ)​​ 

Medi-Cal ช่วยเหลือ Medi-Cal​​ 

Medi-Cal องค์กร Medi-Cal โฮมเพจ, DHCS ਦੁਆਰਾ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹ ੈ। ความช่วยเหลือ Medi-Cal ความช่วยเหลือ Medi-Cal ਾਂ ਬਾਰੇ ਜਾਣਕਾਰੀ ਦਿੰਦਾ ਹੈ। ความช่วยเหลือ Medi-Cal ความช่วยเหลือ Medi-Cal ਲੇ ਲੈਣ ਵਿੱਚ ਮਦਦ ਕਰਦਾ ਹੈ। ਪਲਾਨਾਂ ਵਿੱਚ ਡਾਕਟਰੀ ਅਤੇ ਦੰਦਾਂ ਦੀ ਦੇਖਭਾਲ ਸੇਵਾਵਾ ਂ ਸ਼ਾਮਲ ਹੋ ਸਕਦੀਆਂ ਹਨ।​​ 

Medi-Cal โทร: (800) 430-4263 (TTY (800) 430-7077) ​​ 

ਡੈਂਟਲ ਸੇਵਾਵਾਂ​​ 

 Medi-Cal, Medi-Cal ใช้งานร่วมกันได้ ਵਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:​​ 

  • ਦੰਦਾਂ ਦੀ ਨਿਦਾਨਕ ਅਤੇ ਰੋਕਥਾਮਕ ਸਾਫ਼-ਸਫ਼ਾਈ (ਜਿਵੇਂ, ਜਾਂਚਾਂ, ਐਕਸ-ਰੇ, ਅਤੇ ਦੰਦਾਂ ਦੀ ਕਲਿੰਜ਼ਿੰਗ)​​ 
  • ਦਰਦ ਨਿਯੰਤ੍ਰਣ ਵਾਸਤੇ ਐਮਰਜੈਂਸੀ ਸੇਵਾਵਾਂ​​ 
  • ดี คาร์ท​​ 
  • บราห์​​ 
  • ਰੂਟ ਕੇਨਲ ਟ੍ਰੀਟਮੈਂਟ (ਅੰਟੇਰਿਅਰ/ਪੋਸਟੇਰਿਅਰ)​​ 
  • ਕ੍ਰਾਊਨ (ਪ੍ਰਿਫੈਬ੍ਰੀਕੇਟਿਡ/ਲੈਬੋਰੇਟਰੀ)​​ 
  • ਸਕੇਲਿੰਗ ਅਤੇ ਰੂਟ ਪਲਾਨਿੰਗ​​ 
  • ਪ੍ਰਿਓਡਨਲ ਮੈਂਟੇਨੈਂਸ​​ 
  • ਪੂਰੇ ਅਤੇ ਅੱਧੇ ਦੰਦ​​ 
  • ਯੋਗ ਬੱਚਿਆਂ ਵਾਸਤੇ ਓਰਥੋਡੋਂਟਿਕਸ​​ 

หน่วยงาน Medi-Cal ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ, ਜੋ ਮੈਂਬਰਾਂ ਨੂੰ ਇਲਾਜ ਦੇ ਸਭ ਤੋਂ ਵਧੀਆ ਕੋਰਸ ਬਾਰੇ ਸਲਾਹ ਦੇਣਗੇ, ੇ ਉਹਨਾਂ ਖਾਸ ਸ਼ਰਤਾਂ ਅਧੀਨ ਜਿਨ੍ਹਾਂ ਲਈ ਇਹਨਾਂ ਵਿੱਚੋਂ ਕੁਝ ਸੇਵਾਵਾਂ ਮਨਜ਼ੂਰ ਹਨ।​​ 

ที่อยู่ติดต่อ: (800) 322-6384 (TTY (800) 735-2922)​​ 

หน้าที่หลัก: (800) 423-0507​​ 

อีเมล: Dental@dhcs.ca.gov​​ 

ਡੈਂਟਲ ਪ੍ਰਬੰਧਿਤ ਦੇਖਭਾਲ ਪਲਾਨਾਂ ਵਾਸਤੇ, ਕਿਰਪਾ ਕਰਕੇ ਸੰਪਰਕ ਇੱਥੇ ਵੇਖੋ।​​  

ਸਪੈਸ਼ਲਿਟੀ ਮੈਂਟਲ ਹੈਲਥ ਸਰਵਿਸਿਜ਼​​ 

 ਹਰੇਕ ਕਾਉਂਟੀ ਵਿੱਚ ਮੈਂਟਲ ਹੈਲਥ ਪਲਾਨ (MHP) ਉਹਨਾਂ ਦੀ ਕਾ ความช่วยเหลือ Medi-Cal ความช่วยเหลือ Medi-Cal โฮมเพจ ਾਰ ਹੈ।​​  

ਜੇਕਰ ਤੁਸੀਂ ਜਾਂ ਫਿਰ ਕੋਈ ਉਹ ਜਿਸ ਨੂੰ ਤੁਸੀਂ ਜਾਣਦੇ ਹੋ, ਨੂੰ SMHS ਦੀ ਲੋੜ ਹੈ, ਕਿਰਪਾ ਕਰਕੇ https://www.dhcs.ca.gov/individuals/Pages/MHPContactList.aspx‘ਤੇ ਜਾਣ ਦੁਆਰਾ ਆਪਣੇ ਕਾਉਂਟੀ MHP ਨਾਲ ਸੰਪਰਕ ਕਰੋ।​​ 

ਤੁਹਾਡੀ ਕਾਉਂਟੀ MHP ਤੋਂ ਇੱਕ ਮੈਂਬਰ ਹੈਂਡਬੁੱਕ ਉਪਲਬਧ ਹ ੈ ਅਤੇ ਇਸ ਵਿੱਚ ਹੇਠਾਂ ਦਿੱਤੇ ਵਿਸ਼ਿਆਂ ਅਤੇ ਹੋਰ ਬਹੁਤ เหตุผลหลัก:​​ 

  • ਉਪਲਬਧ ਸੇਵਾਵਾਂ​​ 
  • SMHS ਕਿਵੇਂ ਪ੍ਰਾਪਤ ਕਰੀਏ​​ 
  • ਇੱਕ ਪ੍ਰਦਾਤਾ ਚੁਣਨਾ​​ 
  • ਸਮੱਸਿਆ ਹੱਲ ਸੰਬੰਧੀ ਪ੍ਰਕਿਰਿਆਵਾਂ​​ 
  • ਉੱਨਤ ਨਿਰਦੇਸ਼; ਅਤੇ​​ 
  • ਮੈਂਬਰਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ​​ 

ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼​​ 

ਜੇਕਰ ਤੁਸੀਂ ਜਾਂ ਫਿਰ ਕੋਈ ਉਹ ਜਿਸ ਨੂੰ ਤੁਸੀਂ ਜਾਣਦੇ ਹ ੋ, ਨੂੰ ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼ ਜਾਂ ਹੋਰ แชร์ ਲਾਈਨ ਦੀ ਵਰਤੋਂ ਕਰਕੇ ਆਪਣੀ ਕਾਉਂਟੀ ਨਾਲ ਸੰਪਰਕ ਕਰੋ: https://www.dhcs.ca.gov/individuals/Pages/SUD_County_Access_Lines.aspx​​ 

ความช่วยเหลือ Medi-Cal ความช่วยเหลือ Medi-Cal (DMC-ODS) ความช่วยเหลือ ਹਿੱਸਾ ਲੈਣ ਵਾਲੇ ਕਾਉਂਟੀਆਂ ਦੇ ਵਸਨੀਕਾਂ ਲਈ, ਕਾਉਂਟੀ ਤੋਂ ਇੱਕ ਮੈਂਬਰ ਹੈਂਡਬੁੱਕ ਉਪਲਬਧ ਹੈ ਅਤੇ ਇਸ ਵਿੱਚ ਹੇਠਾਂ ਦਿੱਤ ੇ ਵਿਸ਼ਿਆਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ:​​ 

  • ਉਪਲਬਧ ਸੇਵਾਵਾਂ​​ 
  • DMC-ODS ใช้งานทั่วไป​​ 
  • ਇੱਕ ਪ੍ਰਦਾਤਾ ਚੁਣਨਾ​​ 
  • ਸਮੱਸਿਆ ਹੱਲ ਸੰਬੰਧੀ ਪ੍ਰਕਿਰਿਆਵਾਂ​​ 
  • ਉੱਨਤ ਨਿਰਦੇਸ਼; ਅਤੇ​​ 
  • ਮੈਂਬਰਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ​​ 

ਕੈਲੀਫ਼ੋਰਨੀਆ ਵਿੱਚ SUD ਇਲਾਜ ਸੇਵਾਵਾਂ ਦੀ ਮੰਗ ਕਰਨ ਵਾਲ ੇ ਮੈਂਬਰ ਸਵੈਚਲਿਤ ਗੈਰ-ਐਮਰਜੈਂਸੀ ਪਦਾਰਥ ਵਰਤੋਂ ਵਿਕਾਰ (SUD) ਇਲਾਜ ਰੈਫਰਲ ਲਾਈਨ ਦੀ ਵਰਤੋਂ ਵੀ ਕਰ ਸਕਦੇ ਹਨ:​​ 

  • ที่อยู่: (800) 879-2772 ​​ 
  • ਕੈਲੀਫ਼ੋਰਨੀਆ ਤੋਂ ਬਾਹਰ: (916) 327-3728 ​​